


Hacking whatsapp number
Complain Detail:-> ਬੇਨਤੀ ਹੈ ਕਿ ਮੈਂ ਲਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ. ਵਾਸੀ ਪਿੰਡ ਸੰਕਰ ਤਹਿ: ਜਿਲਾ ਲੁਧਿਆਣਾ ਦਾ ਰਹਿਣ ਵਾਲਾ ਹਾਂ| ਅਤੇ ਮੇਰੀ ਆਪ ਜੀ ਦੇ ਪਾਸ ਬੇਨਤੀ ਕਰਦਾ ਹਾ ਕਿ ਇਹ ਕਿ ਮੇਰਾ ਸਿਮ ਨੰ: 75083 41523 ਹੈ ਜੋ ਕਿ ਵੋਡਾਫੋਨ ਕੰਪਨੀ ਦਾ ਹੈ ਕਿਸੇ ਨੇ ਮੇਰਾ ਵਟਸਅਪ ਨੰਬਰ ਹੈਂਗ ਕਰਕੇ ਆਪਣੇ ਮੋਬਾਇਲ ਤੇ ਚਲਾ ਰਿਹਾ ਹੈ ਇਹ ਕਿ ਪਿਛਲੇ ਮਹਿਨੇ ਅਕਤੂਬਰ ਮਹਿਨੇ ਵਿੱਚ ਮੇਰੀ ਅਤੇ ਮੇਰੇ ਪਰਿਵਾਰ ਦੀ ਪਿੰਡ ਵਿੱਚ ਬਹੁਤ ਬੇਨਾਮੀ ਅਤੇ ਹੋ ਲਿਆ ਹੈ ਇਹ ਕਿ ਜਿਸ ਮੋਬਾਇਲ ਤੇ ਮੇਰੇ ਨੰਬਰ ਨੂੰ ਹੈਂਗ ਕਰਕੇ ਚਲਿਆ ਜਾ ਲਿਆ ਹੈ ਦਾ ਆਈ ਐਅ ਈ ਆਈ ਨੰਬਰ 352841/05/886390/4 ਹੈ ਉਕਤ ਮੋਬਾਇਲ ਵਿੱਚ ਆਈਆ ਦਾ ਨੰਬਰ 84376-08723 ਚੱਲ ਲਿਆ ਹੈ ਇਹ ਕਿ ਉਕਤ ਵਿਅਕਤੀ ਦੇ ਮੋਬਾਇਲ ਦੀ ਜਾਂਚ ਕੀਤੀ ਜਾਵੇ ਤੇ ਇਨਕਾਅਰੀ ਕੀਤੀ ਜਾਵੇ ਅਤੇ ਦੋਸ਼ੀ ਵਿਅਕਤੀ ਦੀ ਭਾਲ ਕੀਤੀ ਜਾਵੇ ਜਿਸ ਦੁਆਰਾ ਮੇਰਾ ਮੋਬਾਇਲਸਿਮ ਹੈਕ ਕਰਕੇ ਮੇਰੇ ਵਟਸਅਪ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ
- Complained by Lakhvinder singh
- No of Views 778
Comments (0)