


Whatsapp number hacking and send Wrong message and photo
Complain Detail:-> ਬੇਨਤੀ ਹੈ ਕਿ ਮੈਂ ਲਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ. ਵਾਸੀ ਪਿੰਡ ਸੰਕਰ ਤਹਿ: ਜਿਲਾ ਲੁਧਿਆਣਾ ਦਾ ਰਹਿਣ ਵਾਲਾ ਹਾਂ| ਅਤੇ ਮੇਰੀ ਆਪ ਜੀ ਦੇ ਪਾਸ ਬੇਨਤੀ ਕਰਦਾ ਹਾ ਕਿ ਇਹ ਕਿ ਮੇਰਾ ਸਿਮ ਨੰ: ********** ********** ਹੈ ਜੋ ਕਿ ਵੋਡਾਫੋਨ ਕੰਪਨੀ ਦਾ ਹੈ ਕਿਸੇ ਨੇ ਮੇਰਾ ਵਟਸਅਪ ਨੰਬਰ ਹੈਂਗ ਕਰਕੇ ਆਪਣੇ ਮੋਬਾਇਲ ਤੇ ਚਲਾ ਰਿਹਾ ਹੈ ਇਹ ਕਿ ਪਿਛਲੇ ਮਹਿਨੇ ਅਕਤੂਬਰ ਮਹਿਨੇ ਵਿੱਚ ਮੇਰੇ ਹੈਂਗ ਕੀਤੇ ਹੋਏ ਨੰਬਰ ਤੋ ਮੋਬਾਇਲ ਨੰਬਰ ********** ਤੇ ਗਲਤ ਮੈਸਜ ਕੀਤੇ ਗਏ ਹਨ ਇਹ ਗਲਤ ਮੈਸਜ ਮੇਰੀ ਭਰਜਾਈ ਸੁਖਦੀਪ ਕੋਰ ਨੂੰ ਭੇਜੇ ਜਾ ਰਹੇ ਹਨ ਜਿਸ ਵਿੱਚ ਮੇਰੇ ਪਿੰਡ ਦੀ ਲੜਕੀ ਦੀਆਂ ਫੋਟੋਆਂ ਵੀ ਭੇਜੀਆ ਜਾ ਰਹੀਆਂ ਹਨ ਇਹ ਕਿ ਇਹ ਮੈਸਜ ਕਰਕੇ ਮੇਰੀ ਸ਼ਵੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਅਤੇ ਮੇਰੀ ਅਤੇ ਮੇਰੇ ਪਰਿਵਾਰ ਦੀ ਪਿੰਡ ਵਿੱਚ ਬਹੁਤ ਬੇਨਾਮੀ ਅਤੇ ਹੋ ਲਿਆ ਹੈ ਇਹ ਕਿ ਜਿਸ ਮੋਬਾਇਲ ਤੇ ਮੇਰੇ ਨੰਬਰ ਨੂੰ ਹੈਂਗ ਕਰਕੇ ਚਲਿਆ ਜਾ ਲਿਆ ਹੈ ਦਾ ਆਈ ਐਅ ਈ ਆਈ ਨੰਬਰ **********/**********/**********/********** ਹੈ ਉਕਤ ਮੋਬਾਇਲ ਵਿੱਚ ਆਈਆ ਦਾ ਨੰਬਰ **********-********** ਚੱਲ ਲਿਆ ਹੈ ਇਹ ਕਿ ਉਕਤ ਵਿਅਕਤੀ ਦੇ ਮੋਬਾਇਲ ਦੀ ਜਾਂਚ ਕੀਤੀ ਜਾਵੇ ਤੇ ਇਨਕਾਅਰੀ ਕੀਤੀ ਜਾਵੇ ਅਤੇ ਦੋਸ਼ੀ ਵਿਅਕਤੀ ਦੀ ਭਾਲ ਕੀਤੀ ਜਾਵੇ ਜਿਸ ਦੁਆਰਾ ਮੇਰਾ ਮੋਬਾਇਲਸਿਮ ਹੈਕ ਕਰਕੇ ਮੇਰੇ ਵਟਸਅਪ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ
- Complained by Lakhvinder singh
- No of Views 84
Comments (0)